- Punjabspectrum.com Online , Punjabi Newspaper
Online , Punjabi Newspaper , An exclusive website for latest news and sure shot opinions (Punjabi & English)
- ਐਡਵੋਕੇਟ ਨਵਕਿਰਨ ਸਿੰਘ ਜੂਨ ਵਿਚ ਸਪੇਨ ਆਉਣਗੇ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਲੋਂ ਐਡਵੋਕੇਟ ਨਵਕਿਰਨ ਸਿੰਘ 12 ਜੂਨ ਤੋਂ 15 ਜੂਨ ਤੱਕ ਸਪੇਨ ਦੇ ਸ਼ਹਿਰ ਮੈਡਰਡ ਵਿਚ ਫਾਸੀ ਦੀ ਸਜ਼ਾ ਖਤਮ ਕਰਨ ਤੇ ਤੇ ਹੋਣ ਵਾਲੀ ਵਰਲਡ ਕਾਂਗਰਸ ਵਿਚ ਆਉਣਗੇ। ਐਡਵੋਕੇਟ ਨਵਕਿਰਨ ਸਿੰਘ ਸਿੱਖ ਕੌਮ ਵਿਚ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ। ਅਪੀਲ- ਪੰਜਾਬ ਸਪੈਕਟ੍ਰਮ ਵਲੋਂ ਸਪੇਨ ਦੀਆਂ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਐਡਵੋਕੇਟ ਨਵਕਿਰਨ ਸਿੰਘ ਨਾਲ ਸੰਪੰਰਕ ਕਰਕੇ ਸਪੇਨ ਸ਼ਹਿਰ ਬਾਰਸੀਲੋਨਾ ਆਉਣ ਦਾ ਵੀ ਪ੍ਰੋਗਰਾਮ ਉਲੀਕਣ। [...]
- ਸਿੱਖਾਂ ਨਾਲ ਮੌਤ ਤੋਂ ਬਾਅਦ ਵੀ ਵਿਤਕਰਾ…
ਜਸਪਾਲ ਸਿੰਘ ਹੇਰਾਂ Editor:DailyPehredar ਸਿੱਖਾਂ ਨਾਲ ਜਿਊਂਦੇ ਜੀਅ ਤਾਂ ਇਸ ਦੇਸ਼ ’ਚ ਵਿਤਕਰਾ ਹੁੰਦਾ ਹੀ ਹੈ, ਉਨਾਂ ਨਾਲ ਮੌਤ ਤੋਂ ਬਾਅਦ ਵੀ ਇਹ ਵਿਤਕਰਾ ਨਿਰੰਤਰ ਜਾਰੀ ਰਹਿੰਦਾ ਹੈ। ਜਿਸ ਦੀ ਉਦਾਹਰਣ ਜਿੱਥੇ ਸਿੱਖ ਨਸਲਕੁਸ਼ੀ ਦਾ ਇਨਸਾਫ 28 ਸਾਲ ਲੰਘ ਜਾਣ ਤੇ ਵੀ ਨਾ ਮਿਲਣਾ ਅਤੇ ਸਿੱਖ ਵਿਦਵਾਨ ਸ. ਕਪੂਰ ਸਿੰਘ ਨੂੰ ਦੇਸ਼ ਦੀ ਪਾਰਲੀਮੈਂਟ ਵੱਲੋਂ ਉਨ੍ਹਾਂ ਦੀ ਮੌਤ ਤੋਂ ਬਾਅਦ ਸ਼ਰਧਾਂਜਲੀ ਭੇਂਟ ਨਾ ਕੀਤੇ ਜਾਣ ਤੋਂ ਮਿਲਦਾ ਹੈ। ਹਿੰਦ ਦੇ ਹਾਕਮਾਂ ਅਤੇ ਫ਼ਿਰਕੂ ਜਾਨੂੰਨ ’ਚ ਅੰਨ੍ਹੀਆਂ ਹਿੰਦੂਵਾਦੀ ਸ਼ਕਤੀਆਂ ਵੱਲੋਂ ਸਿੱਖਾਂ [...]
- ਕੰਮ ਦੌਰਾਨ ਪੱਗੜੀ ਪਹਿਨਣ ਦੀ ਮੰਗ ਲਈ ਲੜ ਰਿਹੈ ਫਿਨਲੈਂਡ ਦਾ ਸਿੱਖ
ਲੰਡਨ, 21 ਮਈ – ਫਿਨਲੈਂਡ ‘ਚ ਬੱਸ ਡਰਾਈਵਰ ਦਾ ਕੰਮ ਕਰਨ ਵਾਲਾ ਇਕ ਸਿੱਖਕੰਮ ਦੌਰਾਨ ਪ¤ਗੜਨੀ ਪਹਿਨਣ ਦੀ ਇਜਾਜਤ ਲਈ ਸੰਘਰਸ ਕਰ ਰਿਹਾ ਹੈ। ਸੁਖਦਰਸਨ ਸਿੰਘ ਗਿੱਲ ਨਾਮਕ ਇਹ ਸਿੱਖ, ਜੋ ਇਕ ਬ¤ਸ ਕੰਪਨੀ ‘ਚ ਡਰਾਈਵਰ ਦੀ ਨੌਕਰੀ ਕਰਦਾ ਹੈ, ਨੇ ਦ¤ਸਿਆ ਕਿ ਉਸ ਦੇ ਅਧਿਕਾਰੀਆਂ ਨੇ ਉਸ ਨੂੰ ਪ¤ਗੜੀ ਪਹਿਨ ਕੇ ਕੰਮ ਕਰਨ ਤੋਂ ਮਨ੍ਹਾ ਕਰ ਦਿ¤ਤਾ ਹੈ। ਗਿ¤ਲ ਨੇ ਇਹ ਸੂਚਨਾ ਫਿਨਿਸ ਸੂਚਨਾ ਪ੍ਰਸਾਰਣ ਕੰਪਨੀ ਨੂੰ ਮੰਗਲਵਾਰ ਨੂੰ ਦਿ¤ਤੀ। ਗਿ¤ਲ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਮੈਂ ਇਕ [...]
- ਗ਼ਦਰ ਪਾਰਟੀ ਲ਼ਹਿਰ: ਕੌਣ ਸਨ ਸਿੱਖਾਂ ਦੇ ਇਤਿਹਾਸਿਕ ਰੋਲ ਨੂੰ ਬੇਪਛਾਣ ਕਰਨ ਵਾਲੇ?
Central Role of Gurudwaras in Gadhar Movement – S. Rajwinder Singh Rahi ਸਰਬੱਤ ਦੇ ਭਲੇ ਉਤੇ ਅਧਾਰਿਤ ਸਿੱਖੀ ਸਿਧਾਂਤਾਂ ਨਾਲ ਜੁੜੇ ਧਾਰਮਿਕ ਤੇ ਵਿਸ਼ੇਸ਼ ਕਰਕੇ ਰਾਜਨੀਤਿਕ ਰੰਗ ਵਿੱਚ ਰੰਗੇ ਸਿੱਖਾਂ ਲਈ ਇਹ ਖੁਸ਼ੀ ਦੀ ਖ਼ਬਰ ਹੈ ਕਿ ਗ਼ਦਰ ਪਾਰਟੀ ਲ਼ਹਿਰ ਦਾ ਇਤਿਹਾਸ ਖੱਬੇਪੱਖੀ ਇਤਿਹਾਸਕਾਰਾਂ,‘ ਧਰਮ ਨਿਰਪੱਖ’ ਵਿਦਵਾਨਾਂ ਅਤੇ ‘ਭਾਰਤੀ ਰਾਸ਼ਟਰਵਾਦ’ ਦੇ ਸਾਂਝੇ ਜਾਲ ਨੂੰ ਤੋੜ ਕੇ ਹੁਣ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਿਹਾ ਹੈ। ਅਗਲੇ ਸਾਲ 2013 ਵਿੱਚ ਗ਼ਦਰ ਪਾਰਟੀ ਲ਼ਹਿਰ ਦੀ 100ਵੀਂ ਵਰ੍ਹੇਗੰਢ ਦੇ ਮੌਕੇ ਜਿਥੇ ਸਾਰੀ ਦੁਨੀਆਂ ਵਿਚ [...]
{literal}
{/literal}